ਗੁਰੂਦੁਆਰੇ ਦੀ ਪ੍ਰਧਾਨਗੀ ਨੂੰ ਲੈਕੇ ਜੰਮ ਕੇ ਝਗੜਾ ਹੋ ਗਿਆ | ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਆਜ਼ਾਦ ਨਗਰ ਦਾ ਹੈ, ਜਿੱਥੇ ਗੁਰੂਦੁਆਰੇ 'ਚ ਸੇਵਾ ਨਿਭਾ ਰਹੇ ਗ੍ਰੰਥੀ ਦੀ ਮੌਤ ਤੋਂ ਬਾਅਦ ਭੁਪਿੰਦਰ ਸਿੰਘ ਨਮਕ ਵਿਅਕਤੀ ਨੂੰ ਇਲਾਕਾ ਨਿਵਾਸੀਆਂ ਦੀ ਸਹਿਮਤੀ ਨਾਲ ਸੇਵਾ ਸੌਂਪੀ ਗਈ ਪਰ ਇਸੇ ਦੌਰਾਨ ਉੱਥੇ ਪ੍ਰਧਾਨਗੀ ਨੂੰ ਲੈਕੇ ਝਗੜਾ ਹੋ ਗਿਆ |

#amritsarnews #amritsargurudwara #punjabnews

~PR.182~